ਕੁਪਵਾੜਾ ’ਚ ਗੱਡੀ ਨਦੀ ’ਚ ਡਿੱਗੀ , 5 ਮੌਤਾਂ

ਕੁਪਵਾੜਾ, 29 ਸਤੰਬਰ ,ਬੋਲੇ ਪੰਜਾਬ ਬਿਊਰੋ; ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਇੱਕ ਗੱਡੀ ਦੇ ਕਿਸ਼ਨਗੰਗਾ ਨਦੀ ਵਿੱਚ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਮੁਤਾਬਕ ਇਹ ਹਾਦਸਾ ਤੀਤਵਾਲ ਖੇਤਰ ਦੀ ਸੀਮਾਰੀ ਸੜਕ ’ਤੇ ਵਾਪਰਿਆ। ਵਾਹਨ ਸੜਕ ਤੋਂ ਬੇਕਾਬੂ ਹੋ ਕੇ […]

Continue Reading