ਪਠਾਨਕੋਟ ‘ਚ 8ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ
ਪਠਾਨਕੋਟ, 20 ਨਵੰਬਰ, ਬੋਲੇ ਪੰਜਾਬ ਬਿਊਰੋ : ਪਠਾਨਕੋਟ ਸਥਿਤ ਜਵਾਹਰ ਨਵੋਦਿਆ ਵਿਦਿਆਲਾ ਦੇ ਇੱਕ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸਨੇ ਆਪਣੇ ਹੋਸਟਲ ਦੇ ਕਮਰੇ ਦੇ ਦਰਵਾਜ਼ੇ ਦੀ ਵਰਤੋਂ ਕਰਕੇ ਫਾਹਾ ਤਿਆਰ ਕੀਤਾ ਸੀ। ਹੋਸਟਲ ਵਾਰਡਨ ਨੇ ਉਸਨੂੰ ਲਟਕਦੀ ਹਾਲਤ ਵਿੱਚ ਦੇਖਿਆ। ਇਹ ਵਿਦਿਆਰਥੀ 8ਵੀਂ ਜਮਾਤ ਵਿੱਚ ਪੜ੍ਹਦਾ ਸੀ। ਲਕਸ਼ੈ ਬੈਂਸ 10 ਦਿਨਾਂ […]
Continue Reading