Sajjan Kumar ਦੇ ਘਰ ਅਫ਼ਸੋਸ ਕਰਨ ’ਤੇ ਸੰਸਦ ਮੈਂਬਰ ਵੱਲੋਂ Akal Takht ’ਤੇ ਖਿਮਾ ਜਾਚਨਾ
ਅਮ੍ਰਿਤਸਰ 3 ਅਕਤੂਬਰ ,ਬੋਲੇ ਪੰਜਾਬ ਬਿਊਰੋ; ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਿਮਾ ਜਾਚਨਾ ਕਰਨ ਪੁੱਜੇ। ਉਹ ਕੁਝ ਮਹੀਨੇ ਪਹਿਲਾਂ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਕਰਾਰ ਦਿੱਤੇ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਘਰ ਅਫ਼ਸੋਸ ਲਈ ਗਏ ਸਨ। ਉਹਨਾਂ ਨੇ ਖਿਮਾ ਯਾਚਨਾ ਵਾਸਤੇ ਗੁਰੂ ਘਰ ਵਿੱਚ ਕੜਾਹ […]
Continue Reading