ਅਮਰੀਕਾ ‘ਚ ਹਿੰਦੂ ਮੰਦਰ ‘ਤੇ ਹਮਲਾ 

ਵਾਸ਼ਿੰਗਟਨ, 3 ਅਕਤੂਬਰ, ਬੋਲੇ ਪੰਜਾਬ ਬਿਊਰੋ : ਅਮਰੀਕਾ ਦੇ ਓਹੀਓ ਰਾਜ ਵਿੱਚ ਇੱਕ ਹਿੰਦੂ ਮੰਦਰ ‘ਤੇ ਹਮਲਾ ਕੀਤਾ ਗਿਆ, ਜਿਸ ਨਾਲ ਮੰਦਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ‘ਹਿੰਦੂ ਅਮੈਰੀਕਨ ਫਾਊਂਡੇਸ਼ਨ’ ਅਨੁਸਾਰ, ਰਿਚਮੰਡ ਹਾਈਟਸ ਸਥਿਤ ‘ਸ਼੍ਰੀ ਸਵਾਮੀਨਾਰਾਇਣ ਵਡਤਾਲ ਧਾਮ ਹਿੰਦੂ ਮੰਦਰ’ ਨੂੰ ਦੁਪਹਿਰ 1:30 ਵਜੇ ਨਿਸ਼ਾਨਾ ਬਣਾਇਆ ਗਿਆ। ਹਮਲਾਵਰਾਂ ਨੇ ਮੰਦਰ ਦੀ ਇਮਾਰਤ ‘ਤੇ ਇੱਟਾਂ ਸੁੱਟੀਆਂ। ‘ਕੋਲੀਸ਼ਨ […]

Continue Reading