ਝਾਰਖੰਡ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 13 ਲੋਕਾਂ ਦੀ ਮੌਤ
ਰਾਂਚੀ, 29 ਨਵੰਬਰ, ਬੋਲੇ ਪੰਜਾਬ ਬਿਊਰੋ : ਝਾਰਖੰਡ ਵਿੱਚ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਤੋਂ ਆ ਰਹੀ ਇੱਕ ‘ਸਕਾਰਪੀਓ’ ਗੱਡੀ ਰਾਮਗੜ੍ਹ ਜ਼ਿਲ੍ਹੇ ਅਧੀਨ ਆਉਂਦੀ ‘ਕੁਜੂ’ ਚੌਕੀ ਦੇ ਇਲਾਕੇ ਵਿੱਚ, ਪਾਂਕੀ ਨੇੜੇ ਰਾਂਚੀ-ਪਟਨਾ ਮੁੱਖ ਸੜਕ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਘਟਨਾ ਵਿੱਚ 13 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਚਾਰ ਬੱਚੇ ਅਤੇ ਚਾਰ ਔਰਤਾਂ […]
Continue Reading