ਮੁੱਖ ਮੰਤਰੀ ਭਗਵੰਤ ਮਾਨ ਵਿੱਚ ਦਮ ਹੈ ਤਾਂ ਧੂਰੀ ਛੱਡ ਰੋਪੜ ਤੋਂ ਚੋਣ ਲੜ ਕੇ ਦਿਖਾਉਣ, ਮੈਂ ਹਰਾਉਣ ਲਈ ਤਿਆਰ ਹਾਂ: ਗੁਰਿੰਦਰਜੀਤ ਸਿੰਘ ਸੈਣੀ
ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ, ਨਸ਼ਿਆਂ ਦੇ ਵਧਦੇ ਕਾਰੋਬਾਰ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਮਾਨ ਸਰਕਾਰ ‘ਤੇ ਤਿੱਖੇ ਹਮਲੇ; ਕਿਹਾ– ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੂੰ 100 ਨਹੀਂ, ਜ਼ੀਰੋ ਸੀਟਾਂ ਮਿਲਣ ਦਾ ਲੋਕਾਂ ਨੇ ਬਣਾ ਲਿਆ ਹੈ ਮਨ, ਕਾਂਗਰਸ ਵੱਡੇ ਫ਼ਰਕ ਨਾਲ ਬਣਾਏਗੀ ਸਰਕਾਰ ਮੋਹਾਲੀ, 12 ਨਵੰਬਰ ,ਬੋਲੇ ਪੰਜਾਬ ਬਿਊਰੋ; […]
Continue Reading