ਅਮਰੀਕਾ ‘ਚ ਮੌਤ ਦੇ ਦੋ ਟੀਕੇ ਲਗਾਉਣ ਤੋਂ ਬਾਅਦ ਵੀ ਮਹਿਲਾ ਕੈਦੀ ਨਹੀਂ ਮਰੀ, ਸਜ਼ਾ ਟਲੀ
ਵਾਸ਼ਿੰਗਟਨ, 2 ਅਕਤੂਬਰ, ਬੋਲੇ ਪੰਜਾਬ ਬਿਊਰੋ : ਅਮਰੀਕਾ ਵਿੱਚ ਮੌਤ ਦੀ ਸਜ਼ਾ ਦੀ ਉਡੀਕ ਕਰ ਰਹੀ ਇੱਕ ਮਹਿਲਾ ਕੈਦੀ ਨੂੰ ਦੋ ਘਾਤਕ ਟੀਕੇ ਲਗਾਏ ਗਏ, ਫਿਰ ਵੀ ਉਸਦੀ ਮੌਤ ਨਹੀਂ ਹੋਈ; ਉਸਦਾ ਦਿਲ ਧੜਕਦਾ ਰਿਹਾ ਅਤੇ ਉਹ ਨੀਂਦ ਵਿੱਚ ਘੁਰਾੜੇ ਮਾਰ ਰਹੀ ਸੀ। ਇਹ ਘਟਨਾ ਅਮਰੀਕਾ ਦੇ ਟੈਨੇਸੀ ਰਾਜ ਵਿੱਚ ਵਾਪਰੀ। ਕ੍ਰਿਸਟਾ ਗੇਲ ਪਾਈਕ ਨੂੰ […]
Continue Reading