ਲੇਖਕ ਸਮੇਂ ਦੀ ਖ਼ਬਰ ਨਹੀਂ, ਸਮੇਂ ਦਾ ਚਿਹਰਾ ਪਛਾਣੇ: ਪ੍ਰੋ. ਜੈਪਾਲ
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਇਜਲਾਸ ਵਿੱਚ ਪੰਜਾਬੀ, ਸੂਬਾਈ ਹੱਕਾਂ, ਜਮਹੂਰੀ ਆਜ਼ਾਦੀਆਂ ਅਤੇ ਲੋਕ-ਸਰੋਕਾਰਾਂ ਨਾਲ ਜੁੜੇ 21 ਮਤੇ ਪੇਸ਼ ਜਲੰਧਰ 15 ਸਤੰਬਰ ,ਬੋਲੇ ਪੰਜਾਬ ਬਿਊਰੋ; ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਤਿੰਨ ਸਾਲਾ ਇਜਲਾਸ ਦੌਰਾਨ ਦੇਸ਼ ਭਗਤ ਯਾਦਗਾਰ ਹਾਲ ਵਿਖੇ ‘ਸਮਕਾਲੀ ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਹਾਲਾਤ ਦੇ ਸੰਦਰਭ ਵਿੱਚ ਲੇਖਕਾਂ ਅਤੇ ਚਿੰਤਕਾਂ ਦੀ ਭੂਮਿਕਾ’ ਵਿਸ਼ੇ […]
Continue Reading