ਜੰਤਰ-ਮੰਤਰ ਵਿਖੇ SIR ਖਿਲਾਫ਼ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀ ਹਿਰਾਸਤ ‘ਚ ਲਏ
ਨਵੀਂ ਦਿੱਲੀ, 2 ਅਕਤੂਬਰ, ਬੋਲੇ ਪੰਜਾਬ ਬਿਊਰੋ : ਅੱਜ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਖੱਬੇ-ਪੱਖੀ ਧਿਰਾਂ, ‘ਆਪ’ (AAP) ਅਤੇ ਵਿਦਿਆਰਥੀ ਜਥੇਬੰਦੀਆਂ ਨੇ SIR ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਜੰਤਰ-ਮੰਤਰ ਵਿਖੇ ਸੌਰਭ ਭਾਰਦਵਾਜ ਸਮੇਤ ਕਰੀਬ 150 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਜੰਤਰ-ਮੰਤਰ ‘ਤੇ ਪੁਲਿਸ ਅਤੇ RAF ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸਾਵਧਾਨੀ ਵਜੋਂ, ਨੇੜਲੇ 12 […]
Continue Reading