ਜਲੰਧਰ ‘ਚ ਦੇਰ ਰਾਤ ਘਰ ਦੇ ਬਾਹਰ ਗੱਡੀ ‘ਤੇ ਗੋਲ਼ੀਬਾਰੀ
ਜਲੰਧਰ, 5 ਨਵੰਬਰ, ਬੋਲੇ ਪੰਜਾਬ ਬਿਊਰੋ : ਜਲੰਧਰ ਦੇ ਗੁਰੂ ਨਾਨਕ ਨਗਰ ਇਲਾਕੇ ਵਿੱਚ ਦੇਰ ਰਾਤ ਗੋਲੀਬਾਰੀ ਦੀ ਘਟਨਾ ਵਾਪਰੀ। ਹਮਲਾਵਰਾਂ ਨੇ ਪੀੜਤ ਸਾਹਿਲ ਖੰਨਾ ਦੇ ਘਰ ਦੇ ਬਾਹਰ ਖੜ੍ਹੀ ਇੱਕ ਮਹਿੰਦਰਾ XUV ਗੱਡੀ ‘ਤੇ ਗੋਲੀਆਂ ਚਲਾਈਆਂ। ਪੁਲਿਸ ਨੇ ਮੌਕੇ ਤੋਂ ਛੇ ਖਾਲੀ ਖੋਲ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚੋਂ ਚਾਰ ਗੋਲੀਆਂ ਸਿੱਧੀਆਂ ਗੱਡੀ ‘ਤੇ ਲੱਗੀਆਂ। […]
Continue Reading