ਹਲਦੀ ‘ਚ ਜ਼ਹਿਰੀਲੀ ਮਿਲਾਵਟ, ਅਧਿਐਨ ‘ਚ ਖੁਲਾਸਾ
ਨਵੀਂ ਦਿੱਲੀ, 12 ਸਤੰਬਰ, ਬੋਲੇ ਪੰਜਾਬ ਬਿਊਰੋ : ਭੋਜਨ ਵਿੱਚ ਵਰਤੀ ਜਾਣ ਵਾਲੀ ਹਲਦੀ ਵਿੱਚ ਜ਼ਹਿਰੀਲੀ ਭਾਰੀ ਧਾਤ ‘ਲੈੱਡ’ (ਸਿੱਕਾ) ਦੀ ਮਿਲਾਵਟ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਤੋਂ ਇਕੱਠੇ ਕੀਤੇ ਗਏ ਹਲਦੀ ਦੇ 30 ਫੀਸਦੀ ਨਮੂਨਿਆਂ ਵਿੱਚ ਲੈੱਡ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਪਾਈ […]
Continue Reading