ਸ਼੍ਰੀਮਦਭਾਗਵਤ ਕਥਾ ਦੇ ਤੀਜੇ ਦਿਨ ਗੂੰਜੇ ਸ਼੍ਰੀ ਕ੍ਰਿਸ਼ਨ ਦੇ ਜੈਕਾਰ, 108 ਜੋਤਾਂ ਵਿੱਚ ਸ਼ਰਧਾਲੂਆਂ ਨੇ ਵਧ-ਚੜ੍ਹ ਕੇ ਲਿਆ ਹਿੱਸਾ
ਸ਼੍ਰੀ ਸਨਾਤਨ ਧਰਮ ਮੰਦਰ ਫੇਜ਼-4 ਵਿੱਚ ਭਗਤੀਮਈ ਰਿਹਾ ਕਥਾ ਸਮਾਗਮ, ਮੁੱਖ ਯਜਮਾਨ ਦੇਸ਼ਰਾਜ ਗੁਪਤਾ ਅਤੇ ਪਰਿਵਾਰ ਵੱਲੋਂ ਨਿਭਾਈ ਗਈ ਸੇਵਾ; ਅਟੁੱਟ ਭੰਡਾਰੇ ਦਾ ਸ਼ਰਧਾਲੂਆਂ ਨੇ ਲਿਆ ਆਨੰਦ ਮੋਹਾਲੀ 30 ਸਤੰਬਰ ,ਬੋਲੇ ਪੰਜਾਬ ਬਿਊਰੋ; ਸ਼੍ਰੀ ਸਨਾਤਨ ਧਰਮ ਮੰਦਰ ਫੇਜ਼-4 ਵਿੱਚ ਆਯੋਜਿਤ ਸ਼੍ਰੀਮਦਭਾਗਵਤ ਕਥਾ ਦੇ ਤੀਜੇ ਦਿਨ ਮੰਦਰ ਪਰਿਸਰ ਪੂਰੀ ਤਰ੍ਹਾਂ ਭਗਤੀਮਈ ਮਾਹੌਲ ਨਾਲ ਸਰਾਬੋਰ ਰਿਹਾ। ਵਰਿੰਦਾਵਨ […]
Continue Reading