ਪੈਸੇ ਹੜੱਪਣ ਵਾਲੇ ਦੋਸਤਾਂ ਦੇ ਨਾਂ ਲਿਖ, ਵਿਅਕਤੀ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਫਿਰੋਜ਼ਪੁਰ, 4 ਜੂਨ, ਬੋਲੇ ਪੰਜਾਬ ਬਿਊਰੋ : ਫਿਰੋਜ਼ਪੁਰ ਦੇ ਮਖੂ ਇਲਾਕੇ ਦੇ ਪਿੰਡ ਕੁਤਬਪੁਰਾ ਵਿੱਚ ਇੱਕ ਵਿਅਕਤੀ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕੋਲੋਂ ਬਰਾਮਦ ਹੋਏ ਇੱਕ ਸੁਸਾਈਡ ਨੋਟ ਵਿੱਚ ਚਾਰ ਵਿਅਕਤੀਆਂ ਦੇ ਨਾਮ ਦਰਜ ਹਨ ਜਿਨ੍ਹਾਂ ਨੇ ਉਸ ਦੇ ਪੈਸੇ ਦੇਣੇ ਸਨ। ਪੁਲਿਸ ਨੇ ਲਾਸ਼ ਅਤੇ ਸੁਸਾਈਡ ਨੋਟ […]
Continue Reading