ਫ਼ਰੀਦਕੋਟ : ਨਾਨਕੇ ਪਿੰਡ ਆਏ ਸਕੇ ਭੈਣ-ਭਰਾ ਦੀ ਖੇਡਦੇ-ਖੇਡਦੇ ਪਾਣੀ ‘ਚ ਡੁੱਬਣ ਕਾਰਨ ਮੌਤ
ਫ਼ਰੀਦਕੋਟ : ਨਾਨਕੇ ਪਿੰਡ ਆਏ ਸਕੇ ਭੈਣ-ਭਰਾ ਦੀ ਖੇਡਦੇ-ਖੇਡਦੇ ਪਾਣੀ ‘ਚ ਡੁੱਬਣ ਕਾਰਨ ਮੌਤ ਫ਼ਰੀਦਕੋਟ, 11 ਸਤੰਬਰ,ਬੋਲੇ ਪੰਜਾਬ ਬਿਊਰੋ : ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਜੋਵਾਲ ਵਿਖੇ ਮਾਸੂਮ ਭੈਣ-ਭਰਾ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ।ਜਾਣਕਾਰੀ ਅਨੁਸਾਰ ਨਾਨਕੇ ਪਿੰਡ ਆਏ ਸਕੇ ਭੈਣ ਭਰਾ ਖੇਡਦੇ-ਖੇਡਦੇ ਪਿੰਡ ਦੇ ਵਾਟਰ ਵਰਕਸ ਦੇ ਤਲਾਬ ਵਿੱਚ ਜਾ ਡਿੱਗੇ, ਜਿਸ ਨਾਲ […]
Continue Reading