ਜਲੰਧਰ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ, ਆਪ ਦੇ ਮੋਹਿੰਦਰ ਭਗਤ 27168 ਵੋਟਾਂ ਨਾਲ ਅੱਗੇ ਚੱਲ ਰਹੇ
ਜਲੰਧਰ, 13 ਜੁਲਾਈ,ਬੋਲੇ ਪੰਜਾਬ ਬਿਊਰੋ ; ,ਜਲੰਧਰ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ।ਸਵੇਰੇ ਵਜੇ ਤੱਕ 6 ਵੇਂ ਰਾਉਂਡ ‘ਚ ਮੋਹਿੰਦਰ ਭਗਤ (ਆਪ) 27168 ਵੋਟਾਂ ਨਾਲ ਅੱਗੇ ਚੱਲ ਰਹੇ ਹਨ।ਸੁਰਿੰਦਰ ਕੌਰ (ਕਾਂਗਰਸ) 9204 ਵੋਟਾਂ ਨਾਲ ਦੂਸਰੇ ਨੰਬਰ ‘ਤੇ ਹਨ।ਸ਼ੀਤਲ ਅੰਗੁਰਾਲ (ਬੀਜੇਪੀ) 6557 ਵੋਟਾਂ ਨਾਲ ਤੀਜੇ ਨੰਬਰ ‘ਤੇ ਹਨ।
Continue Reading