ਕਮੇਟੀ ਸਿਰ ਕਰੋੜਾਂ ਦੇ ਲਟਕਦੇ ਬਕਾਏ—ਫਿਰ ਦਸੰਬਰ ਦੇ ਸ਼ਹੀਦੀ ਪੁਰਬਾਂ ਲਈ ਕਿੱਥੋਂ ਹੋਵੇਗਾ ਖਰਚਾ.? ਦਿੱਲੀ ਕਮੇਟੀ ਦੇਵੇ ਜਵਾਬ : ਸੰਤ ਮੀਤ ਸਿੰਘ
ਕੀ ਇਸ ਵਾਰ ਵੀ ਦਿੱਲੀ ਸਰਕਾਰ ਦੀਆਂ ਦੇਹਲੀਆਂ ’ਤੇ ਗੋਡੇ ਟੇਕ ਕੇ ਅਤੇ ਉਨ੍ਹਾਂ ਦੇ ਖਰਚੇ ’ਤੇ ਪ੍ਰੋਗਰਾਮ ਕਰਵਾ ਕੇ ਪੰਥ ਦੀ ਕਰਵਾਈ ਜਾਵੇਗੀ ਹੇਠੀ.? ਨਵੀਂ ਦਿੱਲੀ 30 ਸੰਤਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਕਾਰਗੁਜ਼ਾਰੀ ਅਤੇ ਨਿਰੰਤਰ ਡਿੱਗ ਰਹੇ ਪ੍ਰਬੰਧਕੀ ਮਿਆਰ ’ਤੇ ਵਰ੍ਹਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਕਪੁਰੀ […]
Continue Reading