ਪਟਿਆਲਾ ਵਿਖੇ ਪਹੁੰਚੀ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’; ਵਿਸ਼ਾਲ ਜਨ ਸਭਾਵਾਂ ਨਾਲ ਹੋਈ ਸਮਾਪਤ
ਪਟਿਆਲਾ 29 ਸਤੰਬਰ ,ਬੋਲੇ ਪੰਜਾਬ ਬਿਊਰੋ; ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਗਈ ‘ਜਾਗਰੂਕਤਾ ਨਸ਼ਾ ਮੁਕਤ ਯਾਤਰਾ’ ਲੜੀ ਤਹਿਤ ਬੀਤੇ ਦਿਨ ਪਟਿਆਲਾ ਵਿਖੇ ਪਹੁੰਚੀ। ਇਹ ਯਾਤਰਾ ਪਟਿਆਲਾ ਦੇ ਖੰਡਾਂ ਚੌਂਕ ਤੋਂ ਸ਼ੁਰੂ ਹੋ ਕੇ ਲੱਕੜ ਮੰਡੀ, ਸ਼ਹੀਦ ਭਗਤ ਸਿੰਘ ਬੁੱਤ ਤੋਂ ਹੁੰਦੀ ਹੋਈ ਰਾਮਲੀਲਾ ਗਰਾਊਂਡ ਵਿਖੇ ਜਾ ਕੇ ਸਮਾਪਤ ਹੋਈ। […]
Continue Reading