ਨੌਜਵਾਨ ਨੂੰ ਆਪਣੇ ਜੱਦੀ ਪਿੰਡ ‘ਚ ਸਸਕਾਰ ਲਈ ਥਾਂ ਨਸੀਬ ਨਾਂ ਹੋਈ ਅਤੇ ਨਾ ਹੀ ਮਿਲਿਆ ਅਰਥੀ ਨੂੰ ਆਪਣਿਆਂ ਦਾ ਮੋਢਾ
ਸੰਗਰੂਰ 3 ਅਕਤੂਬਰ ,ਬੋਲੇ ਪੰਜਾਬ ਬਿਊਰੋ; ਪੁਲੀਸ ਵੱਲੋਂ ਜਬਰੀ ਹਿਰਾਸਤ ਵਿੱਚ ਲੈਣ ਕਾਰਨ ਪਿੰਡ ਕਨੋਈ ਦੇ ਦਲਿਤ ਪਰਿਵਾਰ ਨੂੰ ਭਾਵੇਂ ਆਪਣੇ 23 ਸਾਲਾ ਪੁੱਤਰ ਸਨਮਦੀਪ ਸਿੰਘ ਦੇ ਅੰਤਿਮ ਦਰਸ਼ਨ ਨਸੀਬ ਨਹੀਂ ਹੋਏ ਪਰ ਮਾਂ ਅਤੇ ਬਿਰਧ ਦਾਦਾ-ਦਾਦੀ ਸਣੇ ਪਰਿਵਾਰ ਨੂੰ ਜੇਲ੍ਹ ਦੇ ਦਰਸ਼ਨ ਜ਼ਰੂਰ ਕਰਵਾ ਦਿੱਤੇ ਹਨ। ਖੁ਼ਦਕੁਸ਼ੀ ਕਰਨ ਵਾਲੇ ਸਨਮਦੀਪ ਸਿੰਘ ਨੂੰ ਆਪਣੇ ਜੱਦੀ […]
Continue Reading