CM ਯੋਗੀ ਆਦਿਤਿਆਨਾਥ ਦੀ ਮਾਤਾ ਜੀ ਦਾ ਦੇਹਾਂਤ

ਦੇਹਰਾਦੂਨ, 20 ਨਵੰਬਰ, ਬੋਲੇ ਪੰਜਾਬ ਬਿਊਰੋ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਮਾਤਾ ਜੀ ਸਾਵਿਤਰੀ ਦੇਵੀ ਦਾ ਅੱਜ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 91 ਸਾਲਾਂ ਦੇ ਸਨ ਅਤੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੇ ਪੌੜੀ ਗੜ੍ਹਵਾਲ ਦੇ ਪੰਚੂਰ ਪਿੰਡ ਵਿੱਚ ਸਵੇਰੇ 11:00 ਵਜੇ ਆਖਰੀ ਸਾਹ ਲਏ।ਉਸ ਸਮੇਂ ਯੋਗੀ […]

Continue Reading