ਭਾਰਤੀ ਤੱਟ ਰੱਖਿਅਕ ਬਲ ਤੇ ਗੁਜਰਾਤ ATS ਨੇ ਈਰਾਨੀ ਕਿਸ਼ਤੀ ‘ਚੋਂ ਫੜੀ ₹3,000 ਕਰੋੜ ਦੀ ਡਰਗਜ

ਮੁੰਬਈ, 30 ਸਤੰਬਰ, ਬੋਲੇ ਪੰਜਾਬ ਬਿਊਰੋ : ਭਾਰਤੀ ਤੱਟ ਰੱਖਿਅਕ ਬਲ (Indian Coast Guard) ਅਤੇ ਗੁਜਰਾਤ ਏ.ਟੀ.ਐਸ. (ATS) ਨੇ ਅਰਬ ਸਾਗਰ ਵਿੱਚ ਇੱਕ ਈਰਾਨੀ ਕਿਸ਼ਤੀ ਤੋਂ 526 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇਸ ਖੇਪ ਵਿੱਚ ਮੈਥਾਮਫੇਟਾਮਾਈਨ ਅਤੇ ਹੈਰੋਇਨ ਸ਼ਾਮਲ ਹਨ, ਜਿਨ੍ਹਾਂ ਦੀ ਅਨੁਮਾਨਿਤ ਕੀਮਤ 3,000 ਕਰੋੜ ਰੁਪਏ ਤੋਂ ਵੱਧ ਹੈ। ਇਹ ਕਾਰਵਾਈ 25 ਸਤੰਬਰ […]

Continue Reading