ਹੁਣ ਵਾਰ-ਵਾਰ ਨਹੀਂ ਬਣਾਉਣਾ ਪਵੇਗਾ PUC ਸਰਟੀਫਿਕੇਟ, BS-VI  ਵਾਹਨਾਂ ਲਈ ਨਿਯਮ ਬਦਲੇ

ਨਵੀਂ ਦਿੱਲੀ, 20 ਨਵੰਬਰ, ਬੋਲੇ ਪੰਜਾਬ ਬਿਊਰੋ : ਸਰਕਾਰ ਨੇ ਵਾਹਨ ਮਾਲਕਾਂ ਲਈ ‘ਪੋਲਿਊਸ਼ਨ ਅੰਡਰ ਕੰਟਰੋਲ’ (PUC) ਸਰਟੀਫਿਕੇਟ ਦੇ ਸਬੰਧ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ PUC ਸਰਟੀਫਿਕੇਟਾਂ ਦੀ ਵੈਧਤਾ ਮਿਆਦ ਵਿੱਚ ਸੋਧ ਕੀਤੀ ਹੈ। ਨਵੇਂ ਨਿਯਮਾਂ ਤਹਿਤ, ਨਵੇਂ BS-VI ਨਿੱਜੀ ਵਾਹਨਾਂ ਦੇ ਮਾਲਕਾਂ ਨੂੰ ਹੁਣ ਹਰ ਛੇ ਮਹੀਨੇ […]

Continue Reading