ਪੰਜਾਬ ‘ਚ ਭਲਕੇ ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ 

ਚੰਡੀਗੜ੍ਹ, 30 ਸਤੰਬਰ, ਬੋਲੇ ਪੰਜਾਬ ਬਿਊਰੋ : ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਭਲਕੇ, 1 ਅਕਤੂਬਰ ਤੋਂ ਤਬਦੀਲੀ ਹੋਵੇਗੀ। ਇਹ ਨਵੇਂ ਨਿਯਮ ਰਾਜ ਭਰ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਤੇ ਲਾਗੂ ਹੋਣਗੇ। ਸਕੂਲ ਸਵੇਰੇ 8:30 ਵਜੇ ਖੁੱਲ੍ਹਣਗੇ ਅਤੇ ਦੁਪਹਿਰ 2:30 ਵਜੇ ਬੰਦ ਹੋਣਗੇ; ਇਸ ਤੋਂ ਪਹਿਲਾਂ, ਇਹ ਸਵੇਰੇ 8:00 […]

Continue Reading