ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਮੋਹਾਲੀ ਵਿੱਚ ਕੱਢੀ ਗਈ ਰੈਲੀ
ਵਿਧਾਇਕ ਕੁਲਵੰਤ ਸਿੰਘ ਹੋਰਾਂ ਕੀਤੀ ਲੋਕਾਂ ਨੂੰ ਅਪੀਲ : ਖੁਦ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਬਣਾਉਣ ਇਸ ਮੁਹਿੰਮ ਨੂੰ ਸਫਲ ਮੋਹਾਲੀ 30 ਸਤੰਬਰ ,ਬੋਲੇ ਪੰਜਾਬ ਬਿਊਰੋ;ਮੋਹਾਲੀ ਨਗਰ ਨਿਗਮ ਵੱਲੋਂ ਸਵੱਛਤਾ ਹੀ ਸੇਵਾ ਮੁਹਿੰਮ ਦੇ ਤਹਿਤ -ਕਲੀਨ ਸਿਟੀ -ਗਰੀਨ ਸਿਟੀ ( ਸਾਫ ਸ਼ਹਿਰ ਹਰਾ -ਭਰਾ ਸ਼ਹਿਰ)- ਅਧੀਨ ਵਿਸ਼ਾਲ -ਸਵੱਛਤਾ ਰੈਲੀ -ਦਾ ਆਯੋਜਨ ਕੀਤਾ ਗਿਆ, ਇਸ ਸਵੱਛਤਾ ਰੈਲੀ […]
Continue Reading