ਸੇਵਾਦਾਰਾਂ ਦੀਆਂ ਨਜਾਇਜ਼ ਕੀਤੀਆਂ ਬਦਲੀਆਂ ਸਬੰਧੀ ਮੁੱਖ ਇੰਜੀਨੀਅਰ ਵਿਰੁੱਧ ਪੰਜ ਅਗਸਤ ਨੂੰ ਦਿੱਤਾ ਜਾਵੇਗਾ ਰੋਸ ਧਰਨਾ
ਮੁੱਖ ਇੰਜੀਨੀਅਰ ਦਾ ਪੀਏ ਅਧਿਕਾਰੀਆਂ ਨੂੰ ਕਰਦਾ ਹੈ ਗੁਮਰਾਹ - ਯੂਨੀਅਨ ਆਗੂ ਨੰਗਲ,30, ਜੁਲਾਈ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ): ਬੀ ਬੀ ਐਮ ਬੀ ਵਰਕਰਜ ਯੂਨੀਅਨ ਰਜਿ ਦੀ ਮੀਟਿੰਗ ਪ੍ਰਧਾਨ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿੱਚ ਯੂਨੀਅਨ ਆਗੂਆਂ ਅਤੇ ਮਹਿਲਾ ਤਾਲਮੇਸ਼ ਸੰਘਰਸ਼ ਕਮੇਟੀ ਦੀ ਪ੍ਰਧਾਨ ਪੂਨਮ ਸ਼ਰਮਾ ਅਤੇ ਚੇਅਰਪਰਸਨ ਆਸ਼ਾ ਜੋਸ਼ੀ ਅਤੇ ਕਮੇਟੀ ਮੈਂਬਰਾਂ ਆਦਿ […]
Continue Reading