ਲੜਕੀ ਵਲੋਂ ਥਾਣੇ ‘ਚ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ

ਤਰਨਤਾਰਨ, 10 ਅਗਸਤ, ਬੋਲੇ ਪੰਜਾਬ ਬਿਊਰੋ : ਤਰਨਤਾਰਨ ਦੇ ਭਿੱਖੀਵਿੰਡ ਪੁਲਿਸ ਸਟੇਸ਼ਨ ਵਿੱਚ ਇੱਕ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਦੇ ਅਨੁਸਾਰ, ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਉਸਨੇ ਬਾਥਰੂਮ ਜਾਣ ਲਈ ਕਿਹਾ। ਇੱਕ ਮਹਿਲਾ ਕਾਂਸਟੇਬਲ ਉਸਨੂੰ ਟਾਇਲਟ ਵਿੱਚ ਲੈ ਗਈ, ਜਿੱਥੇ ਔਰਤ ਨੇ ਆਪਣੀ ਚੁੰਨੀ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ […]

Continue Reading

ਨਵਾਂ ਸਿਆਸੀ ਦਾਅ—ਚਿੱਠੀ!

ਨਵਾਂ ਸਿਆਸੀ ਦਾਅ—ਚਿੱਠੀ! ਪੰਜਾਬ ਸਰਕਾਰ ਇਸ ਵੇਲੇ ਚਾਰੇ ਪਾਸਿਓਂ ਸਿਆਸੀ ਘੇਰਾਬੰਦੀ ਵਿੱਚ ਘਿਰੀ ਨਜ਼ਰ ਆ ਰਹੀ ਹੈ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵੱਡੇ ਇਕੱਠ ਨੇ ਸਰਕਾਰ ਦੀਆਂ ਚੂਲਾਂ ਜ਼ਰੂਰ ਹਿਲਾਈਆਂ ਹਨ। ਇਸੇ ਮਾਹੌਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਨੂੰ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਸਿਫ਼ਾਰਸ਼ ਵਾਲੀ ਚਿੱਠੀ ਸਾਹਮਣੇ ਆਈ ਹੈ।ਸਿਆਸਤ ਵਿੱਚ […]

Continue Reading

ਕੁਲਵਿੰਦਰ ਕੌਰ ਕਿੰਦਰ ਦਾ ਕਾਵਿ ਸੰਗ੍ਰਹਿ ਹੋਇਆ ਲੋਕ ਅਰਪਣ

ਚੰਡੀਗੜ੍ਹ 8 ਅਗਸਤ ,ਬੋਲੇ ਪੰਜਾਬ ਬਿਊਰੋ; ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਚੰਡੀਗੜ੍ਹ ਵਿਖੇ ਕੁਲਵਿੰਦਰ ਕੌਰ ਕਿੰਦਰ ਦੀ ਕਵਿਤਾਵਾਂ ਦੀ ਪੁਸਤਕ ‘ਮੋਹ ਦੀਆਂ ਤੰਦਾਂ ‘ ਲੋਕ ਅਰਪਣ ਕੀਤੀ ਗਈ ।ਸਭ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਸ. ਗੁਰਦਰਸ਼ਨ ਸਿੰਘ ਮਾਵੀ ਨੇ ਪ੍ਰੋਗਰਾਮ ਦੀ ਰੂਪ-ਰੇਖਾ ਅਤੇ ਕੇਂਦਰ ਦੀਆਂ ਹੋਰ ਗਤੀਵਿਧੀਆਂ ਬਾਰੇ ਚਾਨਣਾ ਪਾਇਆ […]

Continue Reading

ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਪਾ ਕੇ ਨਾ ਆਵਾਂ

ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਪਾ ਕੇ ਨਾ ਆਵਾਂ ਆਖਿਰ ਉਹੀ ਗੱਲ ਹੋਈ ਜਿਸ ਦਾ ਸਭ ਨੂੰ ਪਤਾ ਸੀ ਕਿ ਅਕਾਲੀ ਭਾਜਪਾ ਗਠਜੋੜ ਕਰਨਗੇ। ਕਿਉਂਕਿ ਦੋਵੇਂ ਵਪਾਰੀ ਤੇ ਧਰਮ ਦੀ ਰਾਜਨੀਤੀ ਕਰਦੇ ਹਨ। ਦਿੱਲੀ ਦੇ ਗਲਿਆਰਿਆਂ ਵਿਚ ਚਰਚਾ ਹੋਈ ਹੈ ਕਿ ਆਪਣਾ ਦੋਵਾਂ ਦਾ ਰਲੇ ਮਿਲੇ ਬਿਨਾਂ ਸਰਨਾ ਨਹੀਂ। ਪਰ ਪ੍ਰਚਾਰ ਇਹ ਕੀਤਾ ਕਿ […]

Continue Reading

ਕਲਸ਼ ਯਾਤਰਾ ਦਾ ਸਿੱਖ ਇਤਿਹਾਸ ਵਿੱਚ ਕੋਈ ਆਧਾਰ ਹੈ?

ਕਲਸ਼ ਯਾਤਰਾ ਦਾ ਸਿੱਖ ਇਤਿਹਾਸ ਵਿੱਚ ਕੋਈ ਆਧਾਰ ਹੈ? ਸਿੱਖ ਇਤਿਹਾਸ, ਗੁਰਮਤਿ ਸਿਧਾਂਤ ਅਤੇ ਸਿੱਖ ਰਹਿਤ ਮਰਿਆਦਾ ਦਾ ਅਧਿਐਨ ਕਰਨ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਲਸ਼ ਯਾਤਰਾ ਦੀ ਕੋਈ ਸਥਾਪਿਤ ਜਾਂ ਪਰੰਪਰਾਗਤ ਥਾਂ ਨਹੀਂ ਮਿਲਦੀ। ਗੁਰੂ ਸਾਹਿਬਾਨ ਨੇ ਮਨੁੱਖ ਨੂੰ ਕਰਮ-ਕਾਂਡਾਂ, ਅੰਧ-ਵਿਸ਼ਵਾਸਾਂ ਅਤੇ ਬਾਹਰੀ ਆਡੰਬਰਾਂ ਤੋਂ ਉੱਪਰ ਉੱਠ ਕੇ ਇੱਕ ਅਕਾਲ ਪੁਰਖ ਦੀ […]

Continue Reading

ਜਦੋਂ ਸੰਸਦ ਆਵਾਰਾ ਹੋ ਜਾਵੇ ਤਾਂ……!

ਜਦੋਂ ਸੰਸਦ ਆਵਾਰਾ ਹੋ ਜਾਵੇ ਤਾਂ……! ਮੱਧ ਪ੍ਰਦੇਸ਼ ਦੇ ਵਿੱਚ ਇੱਕ ਕਵੀ ਦਰਬਾਰ ਦੌਰਾਨ ਰਾਹਤ ਇੰਦੌਰੀ ਨੇ ਆਪਣੀ ਗ਼ਜ਼ਲ ਪੜ੍ਹਦਿਆਂ ਕਿਹਾ ਸੀ ਕਿ” ਸਰਕਾਰ ਚੋਰ ਹੈ।” ਦੂਜੇ ਦਿਨ ਉਹਨਾਂ ਦੇ ਘਰ ਪੁਲਿਸ ਆ ਗਈ। ਉਹਨਾਂ ਕਿਹਾ ਕਿ ” ਤੁਸੀਂ ਕਿਹਾ ਕਿ ਸਰਕਾਰ ਚੋਰ ਹੈ?”ਤਾਂ ਰਾਹਤ ਇੰਦੌਰੀ ਨੇ ਕਿਹਾ ਕਿ “ਮੈਂ ਤਾਂ ਇਹ ਤਾਂ ਕਿਹਾ ਕਿ […]

Continue Reading

ਸਾਹਿਤ ਵਿਗਿਆਨ ਕੇਂਦਰ ਵੱਲੋਂ ਸਾਵਣ ਕਵੀ ਦਰਬਾਰ

ਚੰਡੀਗੜ੍ਹ 26 ਜੁਲਾਈ ,ਬੋਲੇ ਪੰਜਾਬ ਬਿਊਰੋ; ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਸ. ਅਮਰਜੀਤ ਸਿੰਘ ਖੁਰਲ ਜੀ ਨੂੰ ਸਮਰਪਿਤ ਸਾਵਣ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਅਤੇ ਕਹਾਣੀਕਾਰ ਸ੍ਰੀ ਸੰਤਵੀਰ ਜੀ ਨੇ ਕੀਤੀ । ਖੁਰਲ ਸਾਹਿਬ ਦੇ ਸਪੁੱਤਰ ਸ. ਗੁਰਪ੍ਰੀਤ ਸਿੰਘ ਖੁਰਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਭ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ […]

Continue Reading

ਦਵਿੰਦਰ ਬਾਂਸਲ, ਟਰਾਂਟੋ ਦਾ ਨਵਾਂ ਕਾਵਿ ਸੰਗ੍ਰਹਿ ‘ਦੀਦ’ ਹੋਇਆ ਲੋਕ ਅਰਪਣ

‘ਦੀਦ’ ਨਾਰੀ ਪੀੜਾ ਤੇ ਰੁਮਾਂਸਵਾਦ ਦਾ ਕਾਵਿ ਚਿੱਤਰਨ ਹੈ ਬਰੈਂਪਟਨ (ਕੈਨੇਡਾ), 20 ਜੁਲਾਈ ,ਬੋਲੇ ਪੰਜਾਬ ਬਿਊਰੋ ,ਹਰਦੇਵ ਚੌਹਾਨ: ਦਵਿੰਦਰ ਬਾਂਸਲ, ਟਰਾਂਟੋ (ਕਨੇਡਾ) ਦਾ ਨਵਾਂ ਕਾਵਿ ਸੰਗ੍ਰਹਿ ‘ਦੀਦ’ ਜਗਤ ਪੰਜਾਬੀ ਸਭਾ ਕੈਨੇਡਾ ਅਤੇ ਓਂਟਾਰੀਓ ਫਰੈਡਜ਼ ਕਲੱਬ ਵੱਲੋਂ 12ਵੀਂ ਵਰਲਡ ਪੰਜਾਬੀ ਕਾਨਫਰੰਸ ਦੌਰਾਨ ਸ. ਅਜੈਬ ਸਿੰਘ ਚੱਠਾ, ਚੇਅਰਮੈਨ, ਹਰਜਿੰਦਰ ਕੌਰ ਮੈਂਬਰ ਇੰਚਾਰਜ ਐਜੂਕੇਸ਼ਨ, ਪ੍ਰੈਜੀਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ […]

Continue Reading

ਅਵਤਾਰਜੀਤ ਦੀ ਕਾਵਿ ਯਾਤਰਾ : ਸ਼ੋਖ ਰੰਗਾਂ ਦੀ ਤਸਵੀਰ

ਅਵਤਾਰਜੀਤ ਦੀ ਕਾਵਿ ਯਾਤਰਾ : ਸ਼ੋਖ ਰੰਗਾਂ ਦੀ ਤਸਵੀਰ ਨਾਗਮਣੀ ਦੀ ਸਰਪ੍ਰਸਤੀ ਹੇਠ ਜਿਹਨਾਂ ਨੌਜਵਾਨਾਂ ਨੇ ਚੜ੍ਹਦੀ ਜਵਾਨੀ ਵਿੱਚ ਕਵਿਤਾ ਲਿਖਣ ਦਾ ਕਾਰਜ ਸ਼ੁਰੂ ਕੀਤਾ। ਉਹਨਾਂ ਕਵੀਆਂ ਤੇ ਕਹਾਣੀਕਾਰਾਂ ਲੰਮੀਂ ਸੂਚੀ ਹੈ। ਉਹਨਾਂ ਵਿਚੋਂ ਕੁਝ ਸਾਹਿਤਕ ਪਿੜ ਵਿਚ ਹਨ ਤੇ ਕੁਝ ਅਲੋਪ ਹੋ ਗਏ। ਜਿਹੜੇ ਅਲੋਪ ਹੋ ਗਏ ਉਹਨਾਂ ਦਾ ਕਵਿਤਾ ਲਿਖਣਾ ਸ਼ੌਕ ਸੀ, ਉਹਨਾਂ […]

Continue Reading

ਇਬਾਦਤਨਾਮਾ ਪੁਸਤਕ ਲੋਕ ਅਰਪਣ

ਇਬਾਦਤਨਾਮਾ ਪੁਸਤਕ ਲੋਕ ਅਰਪਣ ਚੰਡੀਗੜ੍ਹ 11 ਜੁਲਾਈ ,ਬੋਲੇ ਪੰਜਾਬ ਬਿਊਰੋ; ਸਾਹਿਤ ਵਿਗਿਆਨ ਕੇਂਦਰ ਚੰਡੀਗੜ ਵੱਲੋਂ ਟੀ. ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਚੰਡੀਗੜ੍ਹ ਵਿਖੇ ਵਿਸ਼ੇਸ਼ ਇਕੱਤਰਤਾ ਕਰਵਾਈ ਗਈ ਜਿਸ ਵਿੱਚ ਪ੍ਰਸਿੱਧ ਸ਼ਾਇਰ ਪਰਮਿੰਦਰ ਸਿੰਘ ਅਜ਼ੀਜ਼ ਦੀ ਗੀਤਾਂ ਅਤੇ ਗ਼ਜ਼ਲਾਂ ਦੀ ਪੁਸਤਕ ‘ ਇਬਾਦਤਨਾਮਾ’ ਲੋਕ ਅਰਪਣ ਕੀਤੀ ਗਈ । ਪ੍ਰਧਾਨਗੀ ਮੰਡਲ ਵਿੱਚ ਡਾ.ਦਵਿੰਦਰ ਬੋਹਾ(ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ […]

Continue Reading