ਵੈਲਵੇਟ ਕਲਾਰਕਸ ਐਕਸੋਟਿਕਾ ਵਿਖੇ ਕ੍ਰਿਸਮਸ ਕੇਕ ਮਿਕਸਿੰਗ ਸਮਾਰੋਹ ਨਾਲ ਤਿਉਹਾਰੀ ਸੀਜ਼ਨ ਦਾ ਆਗਾਜ਼

ਚੰਡੀਗੜ੍ਹ/ਜ਼ੀਰਕਪੁਰ, 13 ਨਵੰਬਰ,ਬੋਲੇ ਪੰਜਾਬ ਬਿਊਰੋ;ਵੈਲਵੇਟ ਕਲਾਰਕਸ ਐਕਸੋਟਿਕਾ ਹੋਟਲ ਜ਼ੀਰਕਪੁਰ ਵਿਖੇ ਕ੍ਰਿਸਮਸ ਦੇ ਤਿਉਹਾਰੀ ਸੀਜ਼ਨ ਦਾ ਸਵਾਗਤ ਰਵਾਇਤੀ ਕ੍ਰਿਸਮਸ ਕੇਕ ਮਿਕਸਿੰਗ ਸਮਾਰੋਹ ਨਾਲ ਕੀਤਾ ਗਿਆ। ਇਸ ਮੌਕੇ ਹੋਟਲ ਦੇ ਮਹਿਮਾਨਾਂ, ਪਤਵੰਤੇ ਸੱਜਣਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਹੋਟਲ ਦੇ ਜਨਰਲ ਮੈਨੇਜਰ ਮਨਿੰਦਰ ਜੀਤ ਸਿੰਘ ਸਿੱਬਲ ਦੀ ਅਗਵਾਈ ਹੇਠ ਕਰਵਾਏ ਗਏ ਇਸ […]

Continue Reading