ਸੋਨੀਆ ਗਾਂਧੀ ਦੀ ਜਾਰੀ ਹੋਈ ਕਿਤਾਬ ਸਾੜਨ ਵਾਲੇ ਦਿੱਲੀ ਕਮੇਟੀ ਪ੍ਰਬੰਧਕ ਸੰਸਦ ਜਾਂ ਸੋਨੀਆ ਗਾਂਧੀ ਦੀ ਰਿਹਾਇਸ਼ ਅੱਗੇ ਜਾਣ ਤੋਂ ਕਿਉਂ ਝਿਜਕੇ.? ਪਰਮਜੀਤ ਸਿੰਘ ਵੀਰਜੀ
ਪੰਥਕ ਮਸਲਿਆਂ ’ਤੇ ਦਿੱਲੀ ਕਮੇਟੀ ਦੀ ਚੋਣਵੀਂ ਸਰਗਰਮੀ ਹੋਈ ਬੇਨਕਾਬ, ਕੌਮ ਦੇ ਗੰਭੀਰ ਸਵਾਲਾਂ ’ਤੇ ਪ੍ਰਬੰਧਕਾਂ ਦੀ ਚੁੱਪ ਅਤੇ ਦਿਖਾਵੇ ਦੀ ਸਿਆਸਤ ਆਈ ਸਾਹਮਣੇ ਨਵੀਂ ਦਿੱਲੀ 13 ਨਵੰਬਰ,ਬੋਲੇ ਪੰਜਾਬ ਬਿਉਰੋ (ਮਨਪ੍ਰੀਤ ਸਿੰਘ ਖਾਲਸਾ): ਕਾਂਗਰਸ ਆਗੂ ਸੋਨੀਆ ਗਾਂਧੀ ਦੀ ਨਵੀਂ ਕਿਤਾਬ ‘ਬਿਲੌਂਗਿੰਗ’ ਵਿੱਚ 1984 ਦੇ ਸਿੱਖ ਕਤਲੇਆਮ ਅਤੇ ਪੰਜਾਬ ਨਾਲ ਸਬੰਧਤ ਘਟਨਾਵਾਂ ਨੂੰ ਤੋੜ-ਮਰੋੜ ਕੇ ਪੇਸ਼ […]
Continue Reading