ਭਲਕੇ ਤੋਂ WhatsApp ‘ਤੇ Message ਭੇਜਣ ਦੇ ਲੱਗਿਆ ਕਰਨਗੇ ਪੈਸੇ 

ਚੰਡੀਗੜ੍ਹ, 30 ਸਤੰਬਰ, ਬੋਲੇ ਪੰਜਾਬ ਬਿਊਰੋ : WhatsApp ‘ਤੇ Message ਭੇਜਣ ਦੇ ਹੁਣ ਪੈਸੇ ਲੱਗਿਆ ਕਰਨਗੇ। ਇਹ ਨਿਯਮ ਭਲਕੇ ਇੱਕ ਅਕਤੂਬਰ ਤੋਂ ਲਾਗੂ ਹੋਵੇਗਾ। ਮਿਲੀ ਜਾਣਕਾਰੀ ਮੁਤਾਬਕ 1 ਅਕਤੂਬਰ ਤੋਂ, WhatsApp Business ਪਲੇਟਫਾਰਮ ‘ਤੇ ਕੰਪਨੀਆਂ ਵੱਲੋਂ ਗਾਹਕਾਂ ਨੂੰ ਭੇਜੇ ਜਾਣ ਵਾਲੇ ਸੁਨੇਹਿਆਂ ਲਈ ਫੀਸ ਲਾਗੂ ਹੋਵੇਗੀ। ਵਰਤਮਾਨ ਵਿੱਚ, ਕੰਪਨੀਆਂ ਗਾਹਕ ਦੀ ਪੁੱਛਗਿੱਛ ਤੋਂ ਬਾਅਦ 24 […]

Continue Reading